ਸਿਫਤ { SIFAT }
" ਨਾਨਕ ਨਾਮ ਜਹਾਜ ਹੈ ਚਢ਼ੇ ਸੋ ਉਤਰੈ ਪਾਰ "
Sunday, January 29, 2012
ਸੁਨੇਹਾ
ਸੁਨੇਹਾ ਸ਼ਾਮ ਰਖਿਯਾ ਦਿਲ ਵਿਚ ਉਡੀਕਾ ਦਾ ,
ਆਖਾਂ ਬੋਲ ਗਯਿਯਾਂ,ਪੜ੍ਹਨ ਲਈ ਕਿਤਾਬ ਬਣ ਕੇ
-
ਹੁਣ ਕਬੂਤਰਾਂ ,ਚਿਠਿਯਾਂ ਦੀ ਲੋੜ ਬਿਸਾਹ ਕਿਸਨੁ
ਹਾਲ ਦਸਿਯਾਂ ਨੇ ਪਲਕਾਂ , ਅਖਬਾਰ ਬਣਕੇ
ਮਨਸੁਖ ਹੋ ਜਾਣਗੇ ਤਵਾਡੀ ਹਾਜਿਰੀ ਪਿਯਾਰ ਦੀ ,
ਨਾਲ ਰਹਣਾ , ਤਾ ਉਮਰਾਂ , ਯਾਦ ਬਣ ਕੇ-
ਹੁਲਾਰਾ
ਹੈਰਾਨ ਕਰਦੀ ਜਿੰਦਗੀ ਕਦੀਂ ਕਿਸੀ ਮੋੜ ਉਤੇ ,
ਫ਼ਨਕਾਰ ਵਰਗਾ , ਕਦੀਂ ਬੇਯਿਮਾਨ ਵਰਗਾ
ਸੌ ਖਾਦੀ ਸੀ ਗੁਰੂਆਂ ਦੀ ,ਜਦ ਲੋੜ ਸੀ ਉਸਦੀ ,
ਭੁਲ ਗਿਆ , ਦਰਿਯਾ ਪਾਰ ਹੋਣ ਤੋ, ਬਾਅਦ -
ਦੇਣ
ਵਾਲੇ ਜਖ੍ਮ , ਨਿਮਕ ਜਰੁਰ ਪਾਉਣਾ
ਮਾਠੀਯਾਯੀ,ਨਿਮਕ ਹਲਾਲੀ ਦਾ ਸਬੂਤ ਨਾਹ ਹੁੰਦੀ -
ਅਡੋਲ ਰਹਣਾ,ਸਿਰ ਕ਼ਲਮ ਤਿਕ ਬਚਨ ਮੰਗਿਯਾ
ਇਲਜਾਮ ਥਾਪਿਯਾ , ਸਾਡੀ ਕਸੁਰਵਾਰੀ ਦਾ -
ਹਵਾ ਦਾ ਰੁਖ ਮਹਿਸੂਸ ਹੋਯਾ ਖੁਸ਼ੁਬੂ ਬੇਨਕਾਬ ਹੋਯੀ,
ਹੁਲਾਰ ਉਠਿਯਾ ਦਿਲ ,ਸਾਡਾ ਯਾਰ ਆ ਰਿਹਾ ਹੈ -
ਉਦਯ ਵੀਰ ਸਿੰਘ .
Saturday, January 28, 2012
ਚਿਰਾਗ
ਚਿਰਾਂਗਾਂ ਦੇ ਹਾਲ ਨਯਿਯੋੰ ਪੁਛਦਾ ਜਮਾਨਾ ਵੇ,
ਬਲਦੀ ਹੈ ਰੋਸ਼ਨੀ , ਖਿੜਕਦਾ ਜਮਾਨਾ ਵੇ-
ਚੰਦਰਾਂ ਦੇ ਕਿੱਸੇ- ਕਥਾ ਨਾਨਕੇ ਤੋਂ ਦਾਦਕੇ ,
ਸੁਪਨੇ ਜੇਹਾ ਜਿੰਦੜੀ ਸੀ ਪੁਰਿਯਾ ਨਾ ਆਸ ਵੇ -
ਰਾਹਾਂ ਦੇ ਰਹਬਰ ਕਿਵੇਂ ਭੁਲਿਯਾ ਜਮਾਨਾ ਵੇ -
ਸੜਦਾ ਹੋਯਾ ਤਨ ਬਡੀਯਾ ਹੋਰਾ ਨੂੰ ਆਸ਼ਿਕੀ,
ਥਲੇ ਹਨੇਰਾ ਪਾਯਾ ਰਖਿਯਾ ਨਾਹ ਮੌਸ਼ਿਕੀ -
ਸਤਿਕਾਰ ਦੇਣਾ ਜਿਨੂ ,ਛਡਿਯਾ ਜਮਾਨਾ ਵੇ -
ਦਿਲਾਂ ਦੀਯਾਂ ਗਲਾਂ ਹੋਰ ਸੁਨੇਹਾ ਦੀ ਪੋਥਿਯਾਂ
ਪੜਿਆ ਚੇ ਆਖਿਯਾਂ ਬੀਸਰ ਗਯਿਯਾਂ ਔਖਿਯਾਂ
ਰੁਲ ਗਯਿਯਾਂ ਅੰਖਿਯਾਂ ਹੰਸਦਾ ਜਮਾਨਾ ਵੇ -
ਸਿਖਿਯਾ ਪਿਯਾਰ ਦੀ,ਲੈਣ ਵਾਲੇ ਆਂਦੇ ਨੇ ,
ਭੇਤਾਂ ਪਿਯਾਰ ਦੀ ,ਸੜ ਕੇ ਮੁਕਾੰਦੇ ਨੇ -
ਦਾਮਨ ਵਿਚੋਂ ਖੁਸ਼ਿਯਾਂ ਲੈ ਟੁਰਿਯਾ ਜਮਾਨਾ ਵੇ -
ਉਦਯ ਵੀਰ ਸਿੰਘ
Newer Posts
Older Posts
Home
Subscribe to:
Posts (Atom)