Tuesday, March 18, 2014

ਜੇ ਲੁਟਿਆ ਗਰੀਬ ..

ਇਕ ਮੁਨਾਫ਼ੇ ਦੀ ਗਲ ਸੁਣ ਸੌ ਬਾਰੀ ਫੇਰਾ ਸੀ ਪਾਇਆ 
ਸਹਾਰੇ  ਦੀ ਲੋੜ ਸੀ ਦੁਆ ਭੀ ਨਾ ਦੇ ਸਕਿਆ -
**
ਦੇਣ ਵਾਲਾ   ਹਥ  ਪਿਆਰ ਸਦਾ ਮੰਗਿਆ 
ਹਜਾਰ ਵਿਚਕਾਰ ਕੋਈ ਪਿਆਰ ਵਾਲਾ ਮਿਲਦਾ -
**
ਜੇ ਲੁਟਿਆ  ਗਰੀਬ ,ਗਰੀਬੀ ਹਥ  ਆਉਣੀ 
ਬੰਡਆ ਜੇ ਪਿਆਰ ਅਮੀਰ ਕਹਿਲਾਉਂਦਾ -

                              -  ਉਦਯ ਵੀਰ ਸਿੰਘ