Tuesday, March 22, 2016

ਭਰ ਕੇ ਹੁਲਾਸ ਦਿਲ...

Udaya Veer Singh's photo.

ਸੁਹਿ ਸੁਹਿ ਜਿੰਦ ਕੋਲੋਂ ਬਸਿਆ ਕਰੋ 
ਦਰਦਾਂ ਦੀ ਦਾਤ ਵੀ ਮੰਗਿਆ ਕਰੋ -
ਨਿਭ ਜਾਣਗੇ ਸਾਰੇ ਵਾਦੇ ਤੇ ਰਸ਼੍ਮੇ
ਦੁਖਾਂ ਦੀਆ ਰਾਤ ਹਂਸ ਕਟਿਆ ਕਰੋ -
ਭਾਵੇਂ ਰਲ ਜਾਂਦੇ ਰੰਗ ਛਡ ਹੰਕਾਰ ਵੀਰ 
ਭਰ ਕੇ ਹੁਲਾਸ ਦਿਲ ਮਿਲਿਆ ਕਰੋ -