ਸਿਫਤ { SIFAT }
" ਨਾਨਕ ਨਾਮ ਜਹਾਜ ਹੈ ਚਢ਼ੇ ਸੋ ਉਤਰੈ ਪਾਰ "
Monday, March 13, 2017
इतिहास का पन्ना हूँ ....
इतिहास
का पन्ना हूँ
झोंके पलटते हैं
रहता वही
पढ़ा जाता हूँ
नए सिरे से
आज
कहकर.
Tuesday, March 22, 2016
ਭਰ ਕੇ ਹੁਲਾਸ ਦਿਲ...
ਸੁਹਿ ਸੁਹਿ ਜਿੰਦ ਕੋਲੋਂ ਬਸਿਆ ਕਰੋ
ਦਰਦਾਂ ਦੀ ਦਾਤ ਵੀ ਮੰਗਿਆ ਕਰੋ -
ਨਿਭ ਜਾਣਗੇ ਸਾਰੇ ਵਾਦੇ ਤੇ ਰਸ਼੍ਮੇ
ਦੁਖਾਂ ਦੀਆ ਰਾਤ ਹਂਸ ਕਟਿਆ ਕਰੋ -
ਭਾਵੇਂ ਰਲ ਜਾਂਦੇ ਰੰਗ ਛਡ ਹੰਕਾਰ ਵੀਰ
ਭਰ ਕੇ ਹੁਲਾਸ ਦਿਲ ਮਿਲਿਆ ਕਰੋ -
Tuesday, September 9, 2014
ਨਿਮਾਣਾ ਕਹਾਂਗਾ .....
ਕਬ ਤਿਕ ਮੈਂ ਝੂਠਾ ਫਸਾਣਾ ਲਿਖਾਂਗਾ
ਮੋਹੱਬਤ ਦਾ ਝੂਠਾ ਬਹਾਣਾ ਲਿਖਾਂਗਾ -
ਦਿਲ ਦੀ ਅਵਾਜਾਂ ਨੂ ਸੁਣਿਆ ਜੇ ਕੋਈ
ਦਿਲਵਰ ਨੂ ਕਿਵੇ ਦਿਵਾਣਾ ਕਹਾਂਗਾ -
ਅੰਖਾ ਵਿਚ ਮੂਰਤ ਸੋਹਨੀ ਦੀ ਬੈਠੀ
ਸਯਾਣੇ ਨੂੰ ਕੈਸੇ ਨਿਮਾਣਾ ਕਹਾਂਗਾ -
ਸ਼ਮਾ ਦੇ ਉੱਤੇ ਜਾਂ ਨਿਸਾਰੀ ਕਬੂਲੀ
ਕਿਵੇ ਹਮਦਰਦ ਨੂੰ ਪਰਵਾਨਾ ਲਿਖਾਂਗਾ-
ਉਦਯ ਵੀਰ ਸਿੰਘ
Tuesday, March 18, 2014
ਜੇ ਲੁਟਿਆ ਗਰੀਬ ..
ਇਕ ਮੁਨਾਫ਼ੇ ਦੀ ਗਲ ਸੁਣ ਸੌ ਬਾਰੀ ਫੇਰਾ ਸੀ ਪਾਇਆ
ਸਹਾਰੇ ਦੀ ਲੋੜ ਸੀ ਦੁਆ ਭੀ ਨਾ ਦੇ ਸਕਿਆ -
**
ਦੇਣ
ਵਾਲਾ
ਹਥ ਪਿਆਰ ਸਦਾ ਮੰਗਿਆ
ਹਜਾਰ ਵਿਚਕਾਰ ਕੋਈ ਪਿਆਰ ਵਾਲਾ ਮਿਲਦਾ -
**
ਜੇ ਲੁਟਿਆ ਗਰੀਬ ,ਗਰੀਬੀ ਹਥ ਆਉਣੀ
ਬੰਡਆ ਜੇ ਪਿਆਰ ਅਮੀਰ ਕਹਿਲਾਉਂਦਾ -
- ਉਦਯ ਵੀਰ ਸਿੰਘ
Saturday, October 19, 2013
ਯਾਰ ਦੀ ...
ਸ਼ਾਮ ਹੋਈ ਰਤ੍ਜਗੇ ਹੈਂ ,
ਮਹਫਿਲਾਂ ਵਿਚ ਯਾਰ ਦੀ
ਕੋਣ ਪੁਛਦਾ ਦਿਲ ਦੀ ਗੱਲਾਂ
ਲੀਰਾ ਲੀਰਾ ਪਿਆਰ ਦੀ -
ਟੁਰ ਚਲਿਆ ਜੇ ਅੰਖ ਨੂ
ਹੁਣ
ਹੰਜੂਆਂ ਸੈਲਾਬ ਬਣ
ਖੁਭ ਗਿਆ ਕੰਡਾ ਕੋਈ
ਯਾਰ ਦੀ ਤਕਰਾਰ ਦੀ -
- ਉਦਯ ਵੀਰ ਸਿੰਘ .
Friday, August 9, 2013
ਰਸਮਾਂ ਨਿਭਾਇਆਂ -
ਜੇ ਲਗਿਆਂ
ਨੇ ਚੋਟ
ਹਥਾਂ
,ਰ੍ਰੁਲ ਗਈਆਂ ਅੰਖੀਆਂ
ਜੇ ਅੰਖ ਰੋਣ ਲਗੀਆਂ ਤਾਂ, ਹਥ ਪੂੰਝ ਆਇਆਂ
-
ਦਿਲਾਂ ਦੇ ਸਵਾਲ ਉਤੇ,,ਅੰਖ ਭਰ ਆਇਆਂ
,
ਜੋੜ ਹਥ ਅਦਬਾਂ ਨਾਲ, ਰਸਮਾਂ ਨਿਭਾਇ
ਆਂ
-
ਚਾਹੁੰਦੇ ਨਾਹ ਡੁਲਣਾ ਅੰਖਾਂ ਦੀਆਂ ਮਹਲਾਂ
ਛਡਿਆ ਜੇ ਘਰ ਕਦੀ ਹਥ ਨਾਇਯੋੰ ਆਇਆਂ
-
ਰਸਮਾਂ ਹੋਰ ਰਿਸ਼ਤੇ ਦੋਹਾਂ ਕਦੇ ਨਹੀਂ ਭੁਲਦੇ
ਇਕ ਰਾਹ ਤਕਿਆ ਦੂਜਾ ਚਿਠਿਆ ਪਠਾਈਆਂ-
ਉਦਯ ਵੀਰ ਸਿੰਘ
Tuesday, June 25, 2013
ਜੇ ਰੋਆ ਹਸਿਆ ਵੀ ਕਰੋ ...
ਜੇ ਰੋਆ ਹਸਿਆ ਵੀ ਕਰੋ ...
ਚਨ ਮੰਗਿਆ ਕਦ ਰੂਪ ਅਜਿਹਾ
ਚਿਹਰੇ ਨੂ ਪੜ੍ਹਿਆ ਵੀ ਕਰੋ .....
ਜਦ ਝੁਕਦਾ ਦਰ ਪਿਆਰ ਤੁਸਾਂਦੇ
ਪਿਆਰ ਅਗੇ ਝੁਕਿਆ ਵੀ ਕਰੋ -
ਨੈਨ- ਸੁਨੇਹ ਰਬ ਦੀਆਂ ਭਾਸ਼ਾ
ਪਿਆਰ ਨਾਲੋਂ ਪੜ੍ਹਿਆ ਵੀ ਕਰੋ ...
ਰਹਿੰਦਾ ਦਿਲ ਵਿਚ ਤੂ ਚਨ ਕੈਸੇ
ਪੀਰ ਕਦੇ ਕਹਿਆ ਵੀ ਕਰੋ....
ਜੁਲਮਾਂ ਦੀ ਗਲੀਆਂ ਸੋ ਗਯਿਆਂ
ਵੀਰਾਂ ਵਾਂਗ ਜਗਿਆ ਵੀ ਕਰੋ ....
ਉਦਯ ਵੀਰ ਸਿੰਘ
Older Posts
Home
Subscribe to:
Posts (Atom)