ਨਾ ਮੰਗੁੰਗੇ ਕਦੋਂ ਦਿਲ ਦੇਕੇ ਚੰਨਾ ,
ਫੁੱਲ ਵਾਂਗੂੰ ਦਿਲ ਸਾਮ ਲੈ ......
ਸਾਨੂ ਮਿਲ ਜਾਉ ਖੁਸ਼ਿਯਾਂ ਜਹਾਨ ਦੀ,
ਇਕ ਬਾਰੀ ਹਾਂਥ ਥਾਮ ਲੈ......
ਕੀ ਮੰਗਾ ਤੈਨੂ ਖੈਰ ਦੇਵੇ ਰੱਬਾ,
ਰਲ - ਮਿਲ ਨਾਲ ਹੰਸ ਲੈ ......
ਤੂ ਬਖਸ਼ਿਸ਼ ਸਚ੍ਹੇ ਰਬ ਦੀ ਕਮਾਲ ਵੇ
ਚੜ੍ਹ ਆਯਾ ਚਨ ਵਿਚ ਮਾਸ੍ਯਾ ਦੀ ਰਾਤ ਵੇ .
ਚੜ੍ਹ ਆਯਾ ਚਨ ਵਿਚ ਮਾਸ੍ਯਾ ਦੀ ਰਾਤ ਵੇ .
ਬੇ-ਨੂਰ ਹੋਵੇ ਵੇਖ ਤੈਨੂ ਵਾਦਿਯਾਂ ,
ਗਾਲ ਜੇ ਗੁਲਾਲ ਲਗਦੈ.......
ਤਵਾਡੀ ਅੰਖਾ ਜੇੜੇ ਝੀਲ ਦਾ ਕਮਲ ਵੇ ,
ਲਬ ਬੇਮਿਸ਼ਾਲ ਲਗ ਦੈ......
ਸੋਣੀਏ ਸੂਨਾਖਿਯਾਂ ਕ਼ਮਾਲ ਮੁੱਦੀਯਾਰਾ,
ਆਹੋ ,ਸਾਡੇ ਕੋਲ ,ਨਾਲ-ਨਾਲ ਨਚ ਲੈ......
ਉਦਯ ਵੀਰ ਸਿੰਘ .
੫/੦੫/੨੦੧੧
ਆਹੋ ,ਸਾਡੇ ਕੋਲ ,ਨਾਲ-ਨਾਲ ਨਚ ਲੈ......
ਉਦਯ ਵੀਰ ਸਿੰਘ .
੫/੦੫/੨੦੧੧