Saturday, October 19, 2013
Friday, August 9, 2013
Tuesday, June 25, 2013
ਜੇ ਰੋਆ ਹਸਿਆ ਵੀ ਕਰੋ ...
ਜੇ ਰੋਆ ਹਸਿਆ ਵੀ ਕਰੋ ...
ਚਨ ਮੰਗਿਆ ਕਦ ਰੂਪ ਅਜਿਹਾ
ਚਿਹਰੇ ਨੂ ਪੜ੍ਹਿਆ ਵੀ ਕਰੋ .....
ਜਦ ਝੁਕਦਾ ਦਰ ਪਿਆਰ ਤੁਸਾਂਦੇ
ਪਿਆਰ ਅਗੇ ਝੁਕਿਆ ਵੀ ਕਰੋ -
ਨੈਨ- ਸੁਨੇਹ ਰਬ ਦੀਆਂ ਭਾਸ਼ਾ
ਪਿਆਰ ਨਾਲੋਂ ਪੜ੍ਹਿਆ ਵੀ ਕਰੋ ...
ਰਹਿੰਦਾ ਦਿਲ ਵਿਚ ਤੂ ਚਨ ਕੈਸੇ
ਪੀਰ ਕਦੇ ਕਹਿਆ ਵੀ ਕਰੋ....
ਜੁਲਮਾਂ ਦੀ ਗਲੀਆਂ ਸੋ ਗਯਿਆਂ
ਵੀਰਾਂ ਵਾਂਗ ਜਗਿਆ ਵੀ ਕਰੋ ....
ਉਦਯ ਵੀਰ ਸਿੰਘ
ਚਨ ਮੰਗਿਆ ਕਦ ਰੂਪ ਅਜਿਹਾ
ਚਿਹਰੇ ਨੂ ਪੜ੍ਹਿਆ ਵੀ ਕਰੋ .....
ਜਦ ਝੁਕਦਾ ਦਰ ਪਿਆਰ ਤੁਸਾਂਦੇ
ਪਿਆਰ ਅਗੇ ਝੁਕਿਆ ਵੀ ਕਰੋ -
ਨੈਨ- ਸੁਨੇਹ ਰਬ ਦੀਆਂ ਭਾਸ਼ਾ
ਪਿਆਰ ਨਾਲੋਂ ਪੜ੍ਹਿਆ ਵੀ ਕਰੋ ...
ਰਹਿੰਦਾ ਦਿਲ ਵਿਚ ਤੂ ਚਨ ਕੈਸੇ
ਪੀਰ ਕਦੇ ਕਹਿਆ ਵੀ ਕਰੋ....
ਜੁਲਮਾਂ ਦੀ ਗਲੀਆਂ ਸੋ ਗਯਿਆਂ
ਵੀਰਾਂ ਵਾਂਗ ਜਗਿਆ ਵੀ ਕਰੋ ....
ਉਦਯ ਵੀਰ ਸਿੰਘ
Saturday, May 25, 2013
ਗੁਨਾਹ ਕੇ ਸੀ -
ਧੀ ਸੁਆਲ ਕਰਦੀ ਰਹੀ ਮਰਨੇ ਤੋਂ ਬਾਦ ਵੀ
ਕੋਣ ਸੀ ਕਾਤਿਲ ਸਾਡਾ ਗੁਨਾਹ ਕੇ ਸੀ -
ਮਿਸਰੀ ਵਰਗੀ ਭਾਸ਼ਾ ਗਰੰਥ ਪੜ੍ਹਦੇ ਰਹੇ
ਥਲੇ ਪਈ ਲਾਸ਼ ਉਤੇ ਕਾਫ਼ਿਲਾ ਗੁਜਰ ਗਿਆ -
ਬਧੇਰਾ ਪਿਆਰ ਉਤੇ ਮਾਂ ਦਾ ਜਦ ਨਾਂ ਆਇਆ
ਬੇਟੀਆਂ ਦਾ ਨਾ ਬੇਮੁਰਾਦ ਹੋਣ ਲਗੀਆਂ -
ਤੁਸਾਂਦਾ ਹਿਸਾਬ ਕੀਨਾ ਮਾੜਾ ਜੈ ਜਨਾਬ
ਜਿੰਦ ਸ਼ਮਸ਼ਾਨ ਜੇ ਗੁਆਚ ਗਾਈਆਂ ਬੇਟੀਆਂ -
- ਉਦਯ ਵੀਰ ਸਿੰਘ
Subscribe to:
Posts (Atom)