Friday, April 22, 2011

**ਵਾਹੇ ਗੁਰੂ **

ਸਤਕਾਰ ਜੋਗ ਪਿਆਰੇ ਦੇਸ਼ ਵਸਨਿਕੋੰ , ਦਾਸ ਮਾਂ  ਬੋਲੀ ਵਿਚਕਾਰ ਸਬ੍ਨੂੰ  ਫ਼ਤੇਹ ਬੁਲਾਂਦਾ ਹੈ  -
 "ਵਾਹੇ ਗੁਰੂ ਜੀ ਦਾ ਖਾਲਸਾ ,ਵਾਹੇ ਗੁਰੂ ਜੀ ਦੀ ਫ਼ਤੇਹ " ,
 ਹਥ ਜੋੜ ਅਰਦਾਸ ਕਰਦਾ ਹੈ,ਸਾਡਾ ਵਤਨ ਅਮਨ ਦੇ ਰਸਤੇ ਉੱਤੇ  ਤੁਰਦਾ ਜਾਏ / ਗੁਰੂਆਂ  ਦੀ ਮਿਹਰ ਸਾਵਣ ਦੀ ਫੁਹਾਰ ਬਣਕੇ  ਬਰ੍ਸਦੀ  ਰਵੇ     -----

***

ਕੋਲ   ਚਰਨਾ  ਦੇ  ਰਹਨਾ ,ਵਿਚਾਰ   ਚਲ੍ਯਾ,                      
ਪਾਈ   ਦਾਤ ਅਨਮੋਲ , ਜਗ ਨਿਸਾਰ  ਚਲ੍ਯਾ  ----

ਇਸ  ਰੂਪ ਦਾ ਭਰੋਸ਼ਾ  ਹੁਣ  ਨਯਿਯੋੰ ਕਰਣਾ,
ਟ੍ਵਾਦੇ  ਨਾਮ  ਅਨਮੋਲ   ਨੂ  ਪੁਕਾਰ  ਚਲ੍ਯਾ  --

ਚਾਨਣ ਹੋਯਾ ਦਿਲ ,ਲੈ ਚਿਰਾਗ  ਤੇਰੇ ਨ਼ਾਮ ਦੀ ,
ਮਸ੍ਯਾ  ਦੀ   ਰਾਤ    ਦਾ   . ਖੁਆਰ     ਕੱਟ੍ਯਾ  ------

ਔਖੀ   ਜਿੰਦੜੀ    ਨੂ , ਸਵੇਰ    ਰਬ    ਦੇਣਾ
ਡਿਗ ਪਿਯਾ ਦ੍ਵਾਰ    , ਹੋਰ   ਰਾਜ     ਛ੍ਦ੍ਯਾ   ----


                                     ਉਦਯ ਵੀਰ ਸਿੰਘ
                                            ੨੨/੦੪/੨੦੧੧

     

No comments:

Post a Comment