ਚਿਰਾਂਗਾਂ ਦੇ ਹਾਲ ਨਯਿਯੋੰ ਪੁਛਦਾ ਜਮਾਨਾ ਵੇ,
ਬਲਦੀ ਹੈ ਰੋਸ਼ਨੀ , ਖਿੜਕਦਾ ਜਮਾਨਾ ਵੇ-ਚੰਦਰਾਂ ਦੇ ਕਿੱਸੇ- ਕਥਾ ਨਾਨਕੇ ਤੋਂ ਦਾਦਕੇ ,
ਸੁਪਨੇ ਜੇਹਾ ਜਿੰਦੜੀ ਸੀ ਪੁਰਿਯਾ ਨਾ ਆਸ ਵੇ -
ਰਾਹਾਂ ਦੇ ਰਹਬਰ ਕਿਵੇਂ ਭੁਲਿਯਾ ਜਮਾਨਾ ਵੇ -
ਸੜਦਾ ਹੋਯਾ ਤਨ ਬਡੀਯਾ ਹੋਰਾ ਨੂੰ ਆਸ਼ਿਕੀ,
ਥਲੇ ਹਨੇਰਾ ਪਾਯਾ ਰਖਿਯਾ ਨਾਹ ਮੌਸ਼ਿਕੀ -
ਸਤਿਕਾਰ ਦੇਣਾ ਜਿਨੂ ,ਛਡਿਯਾ ਜਮਾਨਾ ਵੇ -
ਦਿਲਾਂ ਦੀਯਾਂ ਗਲਾਂ ਹੋਰ ਸੁਨੇਹਾ ਦੀ ਪੋਥਿਯਾਂ
ਪੜਿਆ ਚੇ ਆਖਿਯਾਂ ਬੀਸਰ ਗਯਿਯਾਂ ਔਖਿਯਾਂ
ਰੁਲ ਗਯਿਯਾਂ ਅੰਖਿਯਾਂ ਹੰਸਦਾ ਜਮਾਨਾ ਵੇ -
ਸਿਖਿਯਾ ਪਿਯਾਰ ਦੀ,ਲੈਣ ਵਾਲੇ ਆਂਦੇ ਨੇ ,
ਭੇਤਾਂ ਪਿਯਾਰ ਦੀ ,ਸੜ ਕੇ ਮੁਕਾੰਦੇ ਨੇ -
ਦਾਮਨ ਵਿਚੋਂ ਖੁਸ਼ਿਯਾਂ ਲੈ ਟੁਰਿਯਾ ਜਮਾਨਾ ਵੇ -
ਉਦਯ ਵੀਰ ਸਿੰਘ
No comments:
Post a Comment