ਇਕ ਤਸਵੀਰ ਬਣਾਨੀ ਸੀ ,ਤਦਵੀਰ ਨਾਕਾਮ ਹੋ ਗਈ ,
ਵਿਚੋਂ ਨਕਾਬ ਸਾੰਭ ਰਖਣਾ ਸੀ , ਸਰੇਆਮ ਹੋ ਗਈ --
ਕਲ,ਤਿਕ ਖੈਰਾਤ ਬੰਦਯਾ , ਅਡੋਲ ਮਜ੍ਲੁਮਾ ਵਿਚੋਂ ,
ਖਬਰ ਮਾਕੂਲ ਹੈ, ਬਾਜਾਰ ਵਿਚ ਨੀਲਾਮ ਹੋ ਹਯੀ ---
ਮੰਗ੍ਯਾ ਖੈਰ , ਖੁਸ਼ਿਯਾਂ ਅਤੇ ਖੁਸ਼੍ਨਾਸ਼ਿਬੀ ਦਾ ,
ਤਮਾਸਬਿਨ ਬਣ ਵੇਖਦੇ ਰਹੇ , ਕਤਲੇਆਮ ਹੋ ਹਯੀ --
ਪ੍ਛ੍ਯਾ ਸੁਵਾਲ ,ਦੇਗਾ ਕਫ਼ਨ ਬੇਦਾਗ ਹਥਾਂ ਤੋ ਕੌਣ ?,
ਨਾ ਆਯਿਯਾ ਜਬਾਬ , ਸਵੇਰ ਤੋ ਸਾਂਝ ਹੋ ਗਈ --
ਔਖੀ ਜਿੰਦੜੀ ਰੁਲਦੀ ,ਲੰਬਰਦਾਰਾਂ ਦੇ ਸਾਖ ਉਤੇ ,
ਘੁਮਦੀ ਬਜਾਰਾਂ ਵਿਚੋਂ ,ਕਹੰਦੇ ਨੇ ਗੁਮਨਾਮ ਹੋ ਗਈ --
udaya veer singh
17/08/2011
ਖੂਬਸੂਰਤ ਸ਼ੇਰ .....
ReplyDeleteਖੂਬਸੂਰਤ ਗ਼ਜ਼ਲ ...
उदय वीर सिंह जी
ReplyDeleteनमस्कार,
आपके ब्लॉग को "सिटी जलालाबाद डाट ब्लॉगसपाट डाट काम" के "हिंदी ब्लॉग लिस्ट पेज" पर लिंक किया जा रहा है|