ਰੁਲ ਗਯਿਯਾ ਅੰਖਿਯਾ,ਜਬਾਬ ਨਯਿਯੋੰ ਮਿਲਣਾ , ਨਯਿਯੋੰ
ਟੂਟੀਯਾ ਜੇ ਦਿਲ ਤਾਂ , ਸ਼ਬਾਬ ਨਾਯਿਯੋੰ ਮਿਲਣਾ --
ਚਾਲਿਯਾ ਬਿਸਾਰ , ਨਿਸਾਰ ਸਾਡੀ ਖੁਸ਼ਿਯਾਂ ,
ਪਤਝੜ ਦੇ ਵਿਹ੍ਣਾ , ਬਹਾਰ ਨਯਿਯੋੰ ਮਿਲਣਾ --
ਸੰਗਲਾਂ ਤੇ ਬੰਨ੍ਹਿਯਾ , ਫੁੱਲਾਂ ਅਤੇ ਡੋਡੀ ,
ਕਡਿਯਾਂ ਨੂ ਛੱਡ ਕੇ , ਗੁਲਾਬ ਨਯਿਯੋੰ ਮਿਲਣਾ --
ਦਿੱਲਾ ਵਿਚ ਹੂਕ ,ਹੁਣ ,ਸੁਗਾਤ ਬਣ ਬੈਠਿਯਾ,
ਟੂਰਯਾ ਸਨੇਹ , ਕਰਾਰ ਨਯੀਯੋੰ ਮਿਲਣਾ --
ਉਡੀਆ ਪਰਾਂਦਾ ਹੋਰ , ਅਮ੍ਬਰਾਂ ਨੂ ਫੜਯਾ ,
ਛਡਯਾ ਜੇ ਗੁਟ ਨੂ ,ਅਧਾਰ ਨਯਿਯੋੰ ਮਿਲਣਾ --
ਭਰੋਸ਼ਾ ਕੀ ਲਹਰਾਂ ਦਾ , ਕਦੋਂ ਮੁਕ ਜਾਣਾ ,
ਕਿਸ਼ਤੀ ਨੂ ਛਡਯਾ , ਕਿਨਾਰ ਨਯਿਯੋੰ ਮਿਲਣਾ --
ਉਦਯ ਵੀਰ ਸਿੰਘ
੨੦/੦੭/੨੦੧੧
ਟੂਟੀਯਾ ਜੇ ਦਿਲ ਤਾਂ , ਸ਼ਬਾਬ ਨਾਯਿਯੋੰ ਮਿਲਣਾ
ReplyDeleteਲਾਜਵਾਬ ਕਵਿਤਾ .
ਭਰੋਸ਼ਾ ਕੀ ਲਹਰਾਂ ਦਾ , ਕਦੋਂ ਮੁਕ ਜਾਣਾ ,
ReplyDeleteਕਿਸ਼ਤੀ ਨੂ ਛਡਯਾ , ਕਿਨਾਰ ਨਯਿਯੋੰ ਮਿਲਣਾ --
ਲਾਜਵਾਬ ਰਚਨਾ !
ਵਧਾਈ !