ਬੱਦਲ ਬਦਲ ਗਏ ਆਸਮਾਨ ਪੁਰਾਣਾ ਹੈ
ਪੰਛੀ ਬਦਲ ਗਏ ਰਸਤਾ ਪੁਰਾਣਾ ਹੈ-
ਬਦਲ ਗਯਿਯਾਂ ਫਿਜਾਂ ਤਾਸੀਰ ਨਾਹ ਬਦਲੀ
ਘਟਾ ਬਦਲ ਗਯਿਯਾਂ , ਰੰਗ ਪੁਰਾਣਾ ਹੈ -
ਸਰਸੋੰ ਦਾ ਸਾਗ ਮੱਕੀ ਦੀਯਾਂ ਰੋਟਿਯਾਂ
ਸੁਵਾਦ ਬਦਲ ਗਿਆ ਕਣਕ ਪੁਰਾਣਾ ਹੈ-
ਛੜ ਚਲਿਯਾ ਵਿਸਾਹ ਦਿਲ ਬਦਲ ਗਿਆ
ਜਮਾਣਾ ਬਦਲ ਗਿਆ ਆਦਮੀ ਪੁਰਾਣਾ ਹੈ -
ਬਦਲਤੀ ਰਫਤਾਰ ਵਿਚ ਗੱਡਾ ਗੁਵਾਚ ਗਿਆ ,
ਟੁਰ ਗਏ ਮੁਸਾਫ਼ਿਰ ਖਯਾਲ ਪੁਰਾਣਾ ਹੈ-
ਚੌਪਾਲ ਦੇ ਇਨਸਾਫ਼ ਉੱਤੇ ਵਿਸਾਹ ਨਹੀਂ ਰਿਹਾ
ਜਬਾਬ ਨਵਾ ਹੈ, ਸੁਵਾਲ ਪੁਰਾਣਾ ਹੈ -
udaya veer singh
No comments:
Post a Comment