ਰੋਕ ਲਵਾਂ ਹੰਜੂਆਂ ਨੂ ਕਿਵੇ ,
ਅੰਦਰੁਓੰ ਬਰਸਾਤ ਆਯਿਯਾਂ ਨੇ
ਸਾਉਣ ਦਾ ਮਹੀਨਾ ਟੂਰ ਗਿਆ ,
ਪ੍ਰੀਤ ਦੀਯਾਂ ਯਾਦ ਆਯਿਯਾਂ ਨੇ
ਕਦੋਂ ਕਾਯਮ ਰਿਹਾ ਜੱਜਬਾਤ ,
ਅਸੀਂ ਇਤਿਹਾਸ ਭੁਲ ਨਾਯੀਆਂ ਨੇ
ਭੁਲ ਗਏ ਤਾਰੀਖ ਕੁਰਬਾਨੀ ਦੀ ,
ਨਿਸ਼ਾਨ ਭੁਲ ਆਯਿਯਾਂ ਨੇ -
ਆਂਖਾਂ ਵਿਚੋਂ ਪਿਯਾਰ ਨਾ ਰਿਹਾ ,
ਕਾਰੋਬਾਰੀ ਬਣ ਆਯਿਯਾਂ ਨੇ
ਬਿਕਦਾ ਵਿਸਾਜ ਸਰੇਆਮ ,
ਖਰੀਦਦਾਰ ਬਣ ਆਯਿਯਾਂ ਨੇ -
ਲੱਤਾਂ ਦੇ ਨਿਸ਼ਾਨ ਦਸਦੇ ਨੇ ,
ਮੁਕਰ ਜਾਣਾਂ ਸਚੀ ਰਾਹ ਤੋਂ ,
ਸੌੰ ਖਾਦੀ ਸੀ ਨਿਭਾਨ ਦੀ ,
ਵਿਚ ਰਾਹ ਛੱਡ ਆਯਿਯਾਂ ਨੇ
ਤਵਾਡਾ ਦੀਦਾਰ ਹੋ ਨਾ ਹੋ ,
ਕੋਯੀ ਗਲ ਨਹੀਂ ਨਾਲੋਂ ਯਾਦ ਹੈਗੀ ,
ਸਦਿਯਾਂ ਲਗੁੰਗੇ ਭੁਲਾਨ ਵਿਚ,
ਇਨਾ ਸਦਕਾ ਪਾਯਿਯਾਂ ਨੇ-
ਉਦਯ ਵੀਰ ਸਿੰਘ
No comments:
Post a Comment