ਏ ਜਿੰਦ ਮੇਰੀਏ ਸੌੰ ਤੇਰੇ ਸਬਾਬ ਦੀ
ਹਲਾਲ ਤੋਂ ਬਾਦ ਆਯਿਯਾ ਸਮਝ ਤੂ ਕਸਾਬ ਨਹੀਂ ,
ਗਾਉਂਦਾ ਰਿਹਾ ਪਿਯਾਰ ਭਰੇ ਗੀਤ ਪਿਯਾਰ ਛੱਡ ਕੇ ,
ਹੀਰ ਕੋਲ ਸੀ ਜਦੋਂ , ਪਿਯਾਰ ਦਾ ਵਿਸਾਹ ਨਾਹ ਹੋਯਾ
ਲਬਦਾ ਰਿਹਾ ਰਬ ਨੂੰ ਕਿਤਾਬਾਂ ਵਿਚ ਆਲਿਮ ਬਣਕੇ,
ਫਰਿਯਾਦੀ ਬਣ ਅਰਦਾਸ ਕਰਿਯਾ ,ਦੀਦਾਰ ਹੋ ਗਯਾ ,
ਦੇਂਦਾ ਰਿਹਾ ਆਵਾਜ ਠੇਕੇ ਤੋਂ ,ਸਾਨੂ ਇਨਸਾਫ਼ ਚਾਹਿਦਾ
ਕਾਯਿਮੀ ਤਵਾਡੀ ਮੁਕਮ੍ਮਲ ਹੈ ,ਇਨਸਾਫ਼ ਹੋ ਗਏ ਨੇ -
No comments:
Post a Comment