Wednesday, February 1, 2012

**ਦਾਯਰਾ **


 
               


ਵੋ ਕਹਿੰਦਾ ਰਹਿਯਾ  ਅਪਣੀ ਰੁ ਵਿਚ , ਉਸਦਾ  ਕਾਰੋਬਾਰ  ਸੀ 
ਟੂਰ   ਗਏ   ਤਾਂ  ਯਾਦ  ਆਯਿਯਾ  ਗਲ  ਸਚੇ  ਸੌਦੇ    ਦੀ  ਸੀ-


ਉਡੀਕਾਂ  ਵਿਚ  ਮੁਫਿਲਿਸ਼ੀ  ਸੰਤੋਖ,  ਸਬਰ ,  ਵਿਸਾਹ,  ਨਾਲੋਂ,
ਗੁਜਰ ਗਯਿਯਾਂ ਸਦਿਯਾ,ਨਾਹ ਆਯੀ ਵੋ ਜਿਸਦਾ ਇੰਤਜਾਰ ਸੀ-


ਫਟੀ ਚਾਦਰ ਵਿਚ  ਪੈਬੰਦ ਕਿਵੇਂ  ਲਗਦਾ ਸਾਲਾਂ ਪੂਰਾਣੀ ਹੋ ਗਈ  
ਸ਼ਾਰਦਿਯਾਂ   ਔਖਿਯਾ  ਨੇ, ਨਵੀ  ਦਾ  ਉਪਰਾਲਾ  ਹੋਣਾ  ਚਾਹਿਦਾ


ਬੇਬੇ   ਜਾਪ    ਕਰਦੀ  ,ਬਾਪੁ ਧਿਯਾਨਾ  ਵਿਚ ,ਅਮ੍ਰਿਤ ਵੇਲਾ ਜੇ ,
ਪੁਤਰ    ਟੋਲ ਰਿਹਾ ਨਸ਼ੇ ਵਿਚ ਫ਼ਜੀਰ ਤੋਂ ,ਮੈਖਾਨੇ ਦਾ ਰਾਸਤਾ -


ਇਤਿਹਾਸ    ਕਹਿੰਦਾ    ਵਜੂਦ  ਸਾਡਾ ,ਅਸੀਂ   ਭੁਲ  ਗਏ  ਹਨ ,
ਵਸੀਯਤ   ਵਿਚ   ਕੀ   ਲਿਖਿਯਾ   ਹੈ   ਕੋਯੀ   ਹੋਰ  ਪੜ੍ਹਦਾ ਹੈ -


ਜਾਲਿਮ    ਆਖਦਾ  ਸਾਨੁ  ਜਾਲਿਮ  ਮਨੁਖਤਾ  ਦੀ  ਰਾਹ  ਛਡ,
ਤਾਮੀਰ   ਕਰਦਾ   ਹੈ  ਦੀਵਾਰ ,  ਖੁਦਾ  ਬੰਦੋੰ  ਦੀ  ਜਾਤ ਵਿਚ -


ਚਲ   ਸਕੀਏ   ਦੋ   ਕਦਮ  ,ਤਾਂ   ਟੂਰ   ਮਜਲੂਮਾਂ   ਦੇ   ਵਾਸਤੇ 
ਮਿਲ   ਜਾਣਗੇ    ਸੁਕੂਨ  ਉਨਾਨੁ  ,ਤੈਨੂ   ਦਰਗਾਹ   ਦੀ ਰੋਸ਼ਨੀ -     
           

Sunday, January 29, 2012

ਸੁਨੇਹਾ

ਸੁਨੇਹਾ ਸ਼ਾਮ  ਰਖਿਯਾ ਦਿਲ ਵਿਚ  ਉਡੀਕਾ   ਦਾ ,
ਆਖਾਂ ਬੋਲ ਗਯਿਯਾਂ,ਪੜ੍ਹਨ ਲਈ  ਕਿਤਾਬ ਬਣ ਕੇ  -

ਹੁਣ ਕਬੂਤਰਾਂ ,ਚਿਠਿਯਾਂ ਦੀ ਲੋੜ ਬਿਸਾਹ  ਕਿਸਨੁ 
ਹਾਲ   ਦਸਿਯਾਂ   ਨੇ   ਪਲਕਾਂ , ਅਖਬਾਰ   ਬਣਕੇ 

ਮਨਸੁਖ ਹੋ ਜਾਣਗੇ ਤਵਾਡੀ ਹਾਜਿਰੀ ਪਿਯਾਰ ਦੀ ,
ਨਾਲ   ਰਹਣਾ  , ਤਾ    ਉਮਰਾਂ ,  ਯਾਦ    ਬਣ  ਕੇ- 
      
  

ਹੁਲਾਰਾ

ਹੈਰਾਨ  ਕਰਦੀ  ਜਿੰਦਗੀ ਕਦੀਂ ਕਿਸੀ ਮੋੜ ਉਤੇ ,
ਫ਼ਨਕਾਰ   ਵਰਗਾ ,  ਕਦੀਂ   ਬੇਯਿਮਾਨ   ਵਰਗਾ 

ਸੌ  ਖਾਦੀ ਸੀ ਗੁਰੂਆਂ ਦੀ ,ਜਦ  ਲੋੜ  ਸੀ ਉਸਦੀ ,
ਭੁਲ  ਗਿਆ ,  ਦਰਿਯਾ  ਪਾਰ   ਹੋਣ  ਤੋ, ਬਾਅਦ  -

ਦੇਣ     ਵਾਲੇ   ਜਖ੍ਮ  , ਨਿਮਕ   ਜਰੁਰ  ਪਾਉਣਾ  
ਮਾਠੀਯਾਯੀ,ਨਿਮਕ ਹਲਾਲੀ ਦਾ ਸਬੂਤ ਨਾਹ ਹੁੰਦੀ  -

ਅਡੋਲ ਰਹਣਾ,ਸਿਰ ਕ਼ਲਮ ਤਿਕ ਬਚਨ ਮੰਗਿਯਾ 
ਇਲਜਾਮ    ਥਾਪਿਯਾ , ਸਾਡੀ   ਕਸੁਰਵਾਰੀ    ਦਾ - 

ਹਵਾ ਦਾ ਰੁਖ ਮਹਿਸੂਸ ਹੋਯਾ ਖੁਸ਼ੁਬੂ ਬੇਨਕਾਬ ਹੋਯੀ,
ਹੁਲਾਰ ਉਠਿਯਾ ਦਿਲ ,ਸਾਡਾ ਯਾਰ  ਆ ਰਿਹਾ  ਹੈ -

                                        ਉਦਯ ਵੀਰ ਸਿੰਘ . 
     


Saturday, January 28, 2012

ਚਿਰਾਗ

ਚਿਰਾਂਗਾਂ  ਦੇ ਹਾਲ ਨਯਿਯੋੰ ਪੁਛਦਾ ਜਮਾਨਾ ਵੇ,
ਬਲਦੀ  ਹੈ  ਰੋਸ਼ਨੀ , ਖਿੜਕਦਾ ਜਮਾਨਾ   ਵੇ-

            ਚੰਦਰਾਂ  ਦੇ  ਕਿੱਸੇ- ਕਥਾ  ਨਾਨਕੇ  ਤੋਂ  ਦਾਦਕੇ ,
             ਸੁਪਨੇ ਜੇਹਾ ਜਿੰਦੜੀ ਸੀ ਪੁਰਿਯਾ ਨਾ ਆਸ ਵੇ -

ਰਾਹਾਂ  ਦੇ ਰਹਬਰ ਕਿਵੇਂ ਭੁਲਿਯਾ ਜਮਾਨਾ ਵੇ -

             ਸੜਦਾ ਹੋਯਾ ਤਨ ਬਡੀਯਾ ਹੋਰਾ ਨੂੰ ਆਸ਼ਿਕੀ,
               ਥਲੇ ਹਨੇਰਾ  ਪਾਯਾ ਰਖਿਯਾ ਨਾਹ ਮੌਸ਼ਿਕੀ  -

ਸਤਿਕਾਰ ਦੇਣਾ ਜਿਨੂ ,ਛਡਿਯਾ ਜਮਾਨਾ  ਵੇ -

              ਦਿਲਾਂ  ਦੀਯਾਂ  ਗਲਾਂ ਹੋਰ ਸੁਨੇਹਾ ਦੀ ਪੋਥਿਯਾਂ 
              ਪੜਿਆ ਚੇ ਆਖਿਯਾਂ ਬੀਸਰ ਗਯਿਯਾਂ ਔਖਿਯਾਂ 

ਰੁਲ ਗਯਿਯਾਂ ਅੰਖਿਯਾਂ ਹੰਸਦਾ ਜਮਾਨਾ ਵੇ - 

               ਸਿਖਿਯਾ ਪਿਯਾਰ ਦੀ,ਲੈਣ ਵਾਲੇ  ਆਂਦੇ ਨੇ  ,
               ਭੇਤਾਂ  ਪਿਯਾਰ  ਦੀ ,ਸੜ   ਕੇ  ਮੁਕਾੰਦੇ  ਨੇ -

ਦਾਮਨ ਵਿਚੋਂ ਖੁਸ਼ਿਯਾਂ ਲੈ ਟੁਰਿਯਾ ਜਮਾਨਾ ਵੇ -
   
                                                 ਉਦਯ ਵੀਰ ਸਿੰਘ  
 
                       
                     

Tuesday, September 27, 2011

ਖੈਰ

ਖੈਰ ਮੰਗਿਯਾ ,
ਖੁਦਾ ਤੋਂ 
ਨਾਹ ਸੀ ਮਿਲਿਯਾ
ਆਖਿਯਾ -
ਮੰਗੋ ਜਾ ਕੋਲ ਉਨਾ ਦੇ 
ਜਿਸਦੇ ਵਾਰੇ  ਮੰਗਿਯਾ ਮੌਤ ,
ਹੋਰ ਬਦਦੁਆ ,
ਸੀ ਉਨਾਨੁ ਕੁਬੂਲ ,ਤਵਾਡਾ 
ਹਰ ਇਕ ਅੰਦਾਜ ,
ਅਰਦਾਸ  ਕਰ  ਰਹਿਯ  ਸੀ ,
ਤੁਸਾਂ ਦੀ ਬੇ-ਇਮਾਨੀ  ਦੇ ਵਾਸਤੇ   ,
ਇਮਾਨਦਾਰੀ ਨਾਲੋਂ ---
ਕਾਯਮ ਰਹੇ ,
ਤੇਰਾ ਵਜੂਦ !
ਫ਼ਰਕ ਕਰ ਸਕੀਏ -
ਨੇਕੀ ਹੋਰ ਵੱਡ੍ਹੀ ਵਿਚੋਂ ,
ਚੰਗਾ ਅਤੇ ਮੰਦਾ ਵਿਚ  /
ਅਗਰ ਤੂ ਨਹੀਂ ,
ਤਾਂ
ਪਥਰ ਕਿਸਨੂੰ  ਸੱਟਾਂਗੀ
ਆਣ ਵਾਲੀ ਨਸ੍ਲੇੰ ,
ਚਣਾਉਗੇ  ਫੁਲ
ਕਿਸਨੁ  ?




Tuesday, August 16, 2011

ਤਸਦੀਕ ,



ਇਕ ਤਸਵੀਰ ਬਣਾਨੀ ਸੀ ,ਤਦਵੀਰ  ਨਾਕਾਮ ਹੋ ਗਈ ,
ਵਿਚੋਂ  ਨਕਾਬ ਸਾੰਭ ਰਖਣਾ ਸੀ ,  ਸਰੇਆਮ  ਹੋ    ਗਈ  --

ਕਲ,ਤਿਕ ਖੈਰਾਤ ਬੰਦਯਾ ,  ਅਡੋਲ   ਮਜ੍ਲੁਮਾ   ਵਿਚੋਂ ,
ਖਬਰ   ਮਾਕੂਲ ਹੈ,  ਬਾਜਾਰ   ਵਿਚ  ਨੀਲਾਮ ਹੋ ਹਯੀ ---

ਮੰਗ੍ਯਾ   ਖੈਰ , ਖੁਸ਼ਿਯਾਂ    ਅਤੇ    ਖੁਸ਼੍ਨਾਸ਼ਿਬੀ    ਦਾ ,
 ਤਮਾਸਬਿਨ ਬਣ  ਵੇਖਦੇ ਰਹੇ , ਕਤਲੇਆਮ ਹੋ  ਹਯੀ --

ਪ੍ਛ੍ਯਾ ਸੁਵਾਲ ,ਦੇਗਾ  ਕਫ਼ਨ ਬੇਦਾਗ  ਹਥਾਂ  ਤੋ ਕੌਣ ?,
ਨਾ   ਆਯਿਯਾ  ਜਬਾਬ  , ਸਵੇਰ  ਤੋ  ਸਾਂਝ   ਹੋ  ਗਈ --

ਔਖੀ  ਜਿੰਦੜੀ  ਰੁਲਦੀ ,ਲੰਬਰਦਾਰਾਂ   ਦੇ  ਸਾਖ   ਉਤੇ ,
ਘੁਮਦੀ   ਬਜਾਰਾਂ ਵਿਚੋਂ  ,ਕਹੰਦੇ  ਨੇ  ਗੁਮਨਾਮ ਹੋ ਗਈ --


                                         udaya  veer singh

                                            17/08/2011

Wednesday, July 20, 2011

**ਰੌਲਾ -ਰੌਲਾ **



 ਰੁਲ ਗਯਿਯਾ ਅੰਖਿਯਾ,ਜਬਾਬ  ਨਯਿਯੋੰ ਮਿਲਣਾ ,                          ਨਯਿਯੋੰ
ਟੂਟੀਯਾ ਜੇ ਦਿਲ ਤਾਂ ,  ਸ਼ਬਾਬ ਨਾਯਿਯੋੰ ਮਿਲਣਾ --

ਚਾਲਿਯਾ   ਬਿਸਾਰ  , ਨਿਸਾਰ   ਸਾਡੀ    ਖੁਸ਼ਿਯਾਂ  ,
ਪਤਝੜ ਦੇ ਵਿਹ੍ਣਾ , ਬਹਾਰ  ਨਯਿਯੋੰ    ਮਿਲਣਾ --

ਸੰਗਲਾਂ      ਤੇ    ਬੰਨ੍ਹਿਯਾ   , ਫੁੱਲਾਂ  ਅਤੇ   ਡੋਡੀ ,
ਕਡਿਯਾਂ ਨੂ  ਛੱਡ ਕੇ , ਗੁਲਾਬ ਨਯਿਯੋੰ  ਮਿਲਣਾ --

ਦਿੱਲਾ ਵਿਚ ਹੂਕ ,ਹੁਣ ,ਸੁਗਾਤ   ਬਣ  ਬੈਠਿਯਾ,
ਟੂਰਯਾ    ਸਨੇਹ , ਕਰਾਰ    ਨਯੀਯੋੰ     ਮਿਲਣਾ --

ਉਡੀਆ   ਪਰਾਂਦਾ  ਹੋਰ , ਅਮ੍ਬਰਾਂ   ਨੂ  ਫੜਯਾ ,
ਛਡਯਾ  ਜੇ  ਗੁਟ ਨੂ  ,ਅਧਾਰ   ਨਯਿਯੋੰ  ਮਿਲਣਾ --

ਭਰੋਸ਼ਾ   ਕੀ   ਲਹਰਾਂ  ਦਾ , ਕਦੋਂ   ਮੁਕ    ਜਾਣਾ ,
ਕਿਸ਼ਤੀ ਨੂ  ਛਡਯਾ , ਕਿਨਾਰ ਨਯਿਯੋੰ  ਮਿਲਣਾ --

                                                 ਉਦਯ ਵੀਰ ਸਿੰਘ
                                                   ੨੦/੦੭/੨੦੧੧