Tuesday, September 9, 2014

ਨਿਮਾਣਾ ਕਹਾਂਗਾ .....


ਕਬ ਤਿਕ ਮੈਂ  ਝੂਠਾ ਫਸਾਣਾ ਲਿਖਾਂਗਾ 
ਮੋਹੱਬਤ  ਦਾ  ਝੂਠਾ ਬਹਾਣਾ ਲਿਖਾਂਗਾ -

ਦਿਲ ਦੀ ਅਵਾਜਾਂ ਨੂ ਸੁਣਿਆ  ਜੇ ਕੋਈ 
ਦਿਲਵਰ  ਨੂ ਕਿਵੇ  ਦਿਵਾਣਾ ਕਹਾਂਗਾ -

ਅੰਖਾ ਵਿਚ  ਮੂਰਤ  ਸੋਹਨੀ  ਦੀ ਬੈਠੀ 
ਸਯਾਣੇ  ਨੂੰ   ਕੈਸੇ   ਨਿਮਾਣਾ  ਕਹਾਂਗਾ -

ਸ਼ਮਾ  ਦੇ  ਉੱਤੇ  ਜਾਂ  ਨਿਸਾਰੀ  ਕਬੂਲੀ       
ਕਿਵੇ ਹਮਦਰਦ ਨੂੰ ਪਰਵਾਨਾ ਲਿਖਾਂਗਾ-

ਉਦਯ ਵੀਰ ਸਿੰਘ       


No comments:

Post a Comment