ਇਨਸਾਨ ਨੂ ਇਨਸਾਨ ਕਹਣਾ ਗਲ ਭਰੋਸ਼ੇ ਦੀ ,
ਇਕੋ ਸ਼ਕਲ ਵਿਚ ,ਇਨ੍ਸਾਨਿਯਤ ਬਖਰੀ ਹੈ -
ਚਿਹਰੇ ਦਾ ਔਰਾ , ਆਫ਼ਤਾਬ ਨਹੀਂ ਬਣ ਸਕਦਾ
ਆਫਤਾਬ ਬੜਾਨ ਦਾ ਜੁਨੂਨ ਰਖਦਾ ਹੈ-
ਜੁਤੀਯਾਂ ਦੀਯਾਂ ਠੋਕਰਾਂ , ਫ਼ਸਾਨਾ ਦੋ ਖਯਾਲਾਂ ਦਾ ,
ਸੰਗਦਿਲ ਦੇਂਦਾ ਹੈ , ਰਹਿਮਦਿਲ ਲੇੰਦਾ ਹੈ -
ਜਬਾਬ ਹਰ ਸ਼ਖਸ਼ ਦਾ , ਪਿਯਾਰ ਚਾਹਿਦਾ ,
ਸਵਾਲ ਔਖਾ ਹੈ , ਕਿਨੇ ਹੈੰਗੇ ਦੇਣ ਵਾਲੇ -
ਹਿਫਾਜਤ ਵਿਚ ਅਸੀਂ ਸ਼ਮਸ਼ੀਰ ਰਖਦੇ ਹਨ ,
ਫੇਰ ਭੀ ਮਹਫੂਜ ਨਹੀਂ , ਮੌਤ ਦੀ ਦਸਤਕਾਂ ਤੋਂ -
ਮਲੂਮ ਨਹੀਂ ਅਪਣਾ ਵਜੂਦ ਇਲ੍ਮ੍ਕਾਰ ਬਣਦਾ ਰਿਹਾ
ਰਚਿਯਾ ਸੰਸਾਰ , ਉਸ ਸਰੂਪ ਦਾ ਭੁਲੇਖਾ ਹੈ -
ਰਚਿਯਾ ਸੰਸਾਰ , ਉਸ ਸਰੂਪ ਦਾ ਭੁਲੇਖਾ ਹੈ -
एक शक्ल
ReplyDeleteपर इंसानियत
(के मायने) अलग अलग |
ਇਨਸਾਨ ਨੂੰ ਇਨਸਾਨ ਕਹਿਣਾ ਗੱਲ ਭਰੋਸੇ ਦੀ ,
ReplyDeleteਇਕੋ ਸ਼ੱਕਲ ਵਿਚ ,ਇਨਸਾਨੀਅਤ ਵਖਰੀ ਹੈ..........
ਚੰਗੇ ਭਾਵ.........ਇਨਸਾਨ ਜੇ ਇਨਸਾਨ ਹੀ ਬਣਿਆ ਰਹੇ ਤਾਂ ਚੰਗੀ ਗੱਲ ਹੈ।
ਹਰਦੀਪ