Monday, April 25, 2011

ਗੁਰੂ -ਨਾਨਕ ਦੇਵ ਜੀ


ਪ੍ਰਨਾਮ !

ਸਤ-ਸਤ  ਪ੍ਰਨਾਮ,

ਹਰ ਵੇਲੇ ,ਹਰ ਪਲ ਪ੍ਰਨਾਮ   !

ਮਨੁਖਤਾ ਦੇ ਪੀਰ   !

ਦਿਵ੍ਯ ਜੋਤੀ ,ਪਵਨ ਸਰੂਪਤੇਰਾ 

ਉਪਕਾਰ ਰੋਮ-ਰੋਮ ,

ਆਹਤ ਮਾਨਵ ,ਬਿਖਰਾ ਜੀ  

ਭੰਵਰ ਅਨਿਕ ,ਸ਼ੰਸ੍ਯ ਪੋਸ਼ਿਤ       

ਬਿਨ ਕਿਸ਼ਤੀ ,ਨਾਯਿਯੋੰ  ਕਿਨਾਰ  ,

ਜੁਲਮ ,ਜਬਰ ਦੀ ਸੀ ਹਸਤੀ

ਤੁਰਦਾ ,ਬਿਨ ਰਾਹ ,

ਬਾਨੀ ਬਿਨ ਗੁੰਗਾ ,ਜਨ-ਮਾਨਸ   , 

 ਅਕਾਲ ਤੋਂ ਆਯੀ ਜੋਤਿ!

ਨਿਰਮੋਲਕ ਅਡੋਲ ,ਕ੍ਰਾਂਤੀ-ਦੂਤ ,

ਬਣ ਕੇ ਆਏ ਆਪ  ਜੀ  ---       ,

ਮਿਤੀ ਧੁੰਧ  ,ਜਗ ਚਾਨਣ ਹੋਯਾ   "

ਪਾਈ ਧਰਤੀ ਤੈਨੂ ,ਧਨ   ਹੁਯੀ       /   

प्रणाम !
 सत-सत ,  प्रणाम!
निशि- दीन   प्रणाम  !
मानवता     के     अग्रदूत !
दिव्य  ज्योति ,पावन ,    स्वरुप  !
तेरा   उपकार   हर   रोम -रोम ----------
आहत   मानव   बिखरा जीवन ,    
विशाल  - भंवर    ,शंशय    -पोषित ,
बिन - किश्ती  ,छोर   नहीं  /
जुल्म- जबर   की  हस्ती  थी  /
पथ      बिन,   भटक    रहा ,
स्वर- बिन  गूंगा ,   जन-मानस  !
अकाल से     निकली  ज्योति - पुंज  ,
निर्वाणक  ,   संबल   ,क्रांति -  दूत         ,
 बनकर    आये      आप   /-------
       "मिटी    धुंध ,  जग   चानन   होया    "
पाई    धरती    तुझे,      अघाई      /
दिया  दिव्य- पथ,   जीवन   को   !
अज्ञान   ,असत्य ,  अंध-विस्वास  को  फूंका   !
हूंकार  भरा , जन- नायक  बन ---------------  ,
      "कुदरत के सब बन्दे  ,कौन  भले  ?  को  मंदे  ? "
प्रेम   ,   सत्य  , शुभ  ,  का  संपादन  ,
तर्क , न्याय  का  किया  वरण  /
कण   -कण  में    ,  एकेश्वर ,   पाया   /
किया  खंड ,    झूठ  और  दंभ  ,
दिव्य - दृष्टि  ,  दया    के     सागर  ,
सुख ,शांति  ,  सद्ज्ञान   समृधि  ,
जग      पाया,  तेरी  छांव  तले    /
करो  स्वीकार  !     प्रणाम मेरा   ,
तेरी   ओट  !    पुनः      वंदन  !-------


                                       उदय वीर सिंह

Sunday, April 24, 2011

** ਉਡੀਕਾ **

ਉਡੀਕਾ ਵਿਚੋਂ 
ਮੁਟਿਯਾਰ,
ਤੁਰਯਾ  ਪ੍ਰਦੇਸ਼ 
ਸੋਣੀ ਦਾ ਸਿੰਗਾਰ ,
ਨਜਰ ਰਸਤੇ ਉੱਤੋਂ ,
ਮਾਵਾਂ ਦਾ  ਦੁਲਾਰ ,
ਲੋਚ ਦਿਲਾਂ ਦੀ ,ਨੇਹ ਕਦ ਵਸਣਾ ,
ਵਿਹਣਾ  ਲੁਟਾਉਣਾ ਚਾਹਿਦਾ ਹੁਲਾਰ  / 
ਨੂਰ ,ਬੇਨੂਰ ਨਾਲ  ਦੋਸਤੀ  ਕਬੂਲਦਾ 
 ਫਰੇਬੀ ਦਾ ਵਿਸਾਹ 
ਗੁਲਸ਼ਨ ਤੋ ਫੁੱਲਾਂ ਦਾ ਪਿਯਾਰ 
ਬੇਵਫ਼ਾ ਹੰਜੂਆਂ ਦਾ   ਸਨਬੰਧ ,
 ਬੁਝਯਾ  ਚਿਰਾਗ ,
ਮੁਕਯਾ ਈਮਾਨ  
ਡੁਬਦਾ  
ਇਨਸਾਨ,
ਟੁਰਦੀ ਲਹਿਰ ,  
ਆਖਦੀ  ---
 ਠ੍ਹਾਹਿਰ 
ਆਪਾਂ  ਉਡੀਕਾ ਵਿਚ ਹਾਂ----
   

  

Friday, April 22, 2011

**ਵਾਹੇ ਗੁਰੂ **

ਸਤਕਾਰ ਜੋਗ ਪਿਆਰੇ ਦੇਸ਼ ਵਸਨਿਕੋੰ , ਦਾਸ ਮਾਂ  ਬੋਲੀ ਵਿਚਕਾਰ ਸਬ੍ਨੂੰ  ਫ਼ਤੇਹ ਬੁਲਾਂਦਾ ਹੈ  -
 "ਵਾਹੇ ਗੁਰੂ ਜੀ ਦਾ ਖਾਲਸਾ ,ਵਾਹੇ ਗੁਰੂ ਜੀ ਦੀ ਫ਼ਤੇਹ " ,
 ਹਥ ਜੋੜ ਅਰਦਾਸ ਕਰਦਾ ਹੈ,ਸਾਡਾ ਵਤਨ ਅਮਨ ਦੇ ਰਸਤੇ ਉੱਤੇ  ਤੁਰਦਾ ਜਾਏ / ਗੁਰੂਆਂ  ਦੀ ਮਿਹਰ ਸਾਵਣ ਦੀ ਫੁਹਾਰ ਬਣਕੇ  ਬਰ੍ਸਦੀ  ਰਵੇ     -----

***

ਕੋਲ   ਚਰਨਾ  ਦੇ  ਰਹਨਾ ,ਵਿਚਾਰ   ਚਲ੍ਯਾ,                      
ਪਾਈ   ਦਾਤ ਅਨਮੋਲ , ਜਗ ਨਿਸਾਰ  ਚਲ੍ਯਾ  ----

ਇਸ  ਰੂਪ ਦਾ ਭਰੋਸ਼ਾ  ਹੁਣ  ਨਯਿਯੋੰ ਕਰਣਾ,
ਟ੍ਵਾਦੇ  ਨਾਮ  ਅਨਮੋਲ   ਨੂ  ਪੁਕਾਰ  ਚਲ੍ਯਾ  --

ਚਾਨਣ ਹੋਯਾ ਦਿਲ ,ਲੈ ਚਿਰਾਗ  ਤੇਰੇ ਨ਼ਾਮ ਦੀ ,
ਮਸ੍ਯਾ  ਦੀ   ਰਾਤ    ਦਾ   . ਖੁਆਰ     ਕੱਟ੍ਯਾ  ------

ਔਖੀ   ਜਿੰਦੜੀ    ਨੂ , ਸਵੇਰ    ਰਬ    ਦੇਣਾ
ਡਿਗ ਪਿਯਾ ਦ੍ਵਾਰ    , ਹੋਰ   ਰਾਜ     ਛ੍ਦ੍ਯਾ   ----


                                     ਉਦਯ ਵੀਰ ਸਿੰਘ
                                            ੨੨/੦੪/੨੦੧੧