Sunday, April 24, 2011

** ਉਡੀਕਾ **

ਉਡੀਕਾ ਵਿਚੋਂ 
ਮੁਟਿਯਾਰ,
ਤੁਰਯਾ  ਪ੍ਰਦੇਸ਼ 
ਸੋਣੀ ਦਾ ਸਿੰਗਾਰ ,
ਨਜਰ ਰਸਤੇ ਉੱਤੋਂ ,
ਮਾਵਾਂ ਦਾ  ਦੁਲਾਰ ,
ਲੋਚ ਦਿਲਾਂ ਦੀ ,ਨੇਹ ਕਦ ਵਸਣਾ ,
ਵਿਹਣਾ  ਲੁਟਾਉਣਾ ਚਾਹਿਦਾ ਹੁਲਾਰ  / 
ਨੂਰ ,ਬੇਨੂਰ ਨਾਲ  ਦੋਸਤੀ  ਕਬੂਲਦਾ 
 ਫਰੇਬੀ ਦਾ ਵਿਸਾਹ 
ਗੁਲਸ਼ਨ ਤੋ ਫੁੱਲਾਂ ਦਾ ਪਿਯਾਰ 
ਬੇਵਫ਼ਾ ਹੰਜੂਆਂ ਦਾ   ਸਨਬੰਧ ,
 ਬੁਝਯਾ  ਚਿਰਾਗ ,
ਮੁਕਯਾ ਈਮਾਨ  
ਡੁਬਦਾ  
ਇਨਸਾਨ,
ਟੁਰਦੀ ਲਹਿਰ ,  
ਆਖਦੀ  ---
 ਠ੍ਹਾਹਿਰ 
ਆਪਾਂ  ਉਡੀਕਾ ਵਿਚ ਹਾਂ----
   

  

2 comments:

  1. ਤੁਹਾਡੀ ਇਹ ਪੰਜਾਬੀ ਦੀ ਨਜ਼ਮ ਵੇਖ ਏ ਯਾਦ ਆਯਾ ਕਾਫੀ ਅਰਸੇ ਤੋਂ ਮੈਂ ਵੀ ਪੰਜਾਬੀ ਵਿਚ ਕੋਈ ਨਜ਼ਮ ਨਹੀਂ ਲਿਖੀ .....
    ਚਲੋ ਅੱਜ ਕੋਸ਼ਿਸ਼ ਕਰਦੀ ਹਾਂ .....
    ਡੁਬਦਾ
    ਇਨਸਾਨ,
    ਟੁਰਦੀ ਲਹਿਰ ,
    ਆਖਦੀ ---
    ਠ੍ਹਾਹਿਰ
    ਆਪਾਂ ਉਡੀਕਾ ਵਿਚ ਹਾਂ----

    ਬਹੁਤ ਸੋਹਣੀਆਂ ਸਤਰਾਂ ਨੇ ....

    ReplyDelete
  2. ਬਹੁਤ ਹੀ ਗਹਰੇ ਅਹਿਸਾਸ...

    ReplyDelete