Thursday, May 5, 2011

ਚਾਹਤ

 ਨਾ   ਮੰਗੁੰਗੇ   ਕਦੋਂ  ਦਿਲ  ਦੇਕੇ  ਚੰਨਾ ,
  ਫੁੱਲ    ਵਾਂਗੂੰ    ਦਿਲ    ਸਾਮ     ਲੈ ......

ਸਾਨੂ ਮਿਲ ਜਾਉ ਖੁਸ਼ਿਯਾਂ ਜਹਾਨ ਦੀ,
ਇਕ     ਬਾਰੀ   ਹਾਂਥ    ਥਾਮ      ਲੈ......

ਕੀ   ਮੰਗਾ   ਤੈਨੂ   ਖੈਰ   ਦੇਵੇ  ਰੱਬਾ,
ਰਲ - ਮਿਲ    ਨਾਲ       ਹੰਸ     ਲੈ ......

ਤੂ  ਬਖਸ਼ਿਸ਼  ਸਚ੍ਹੇ  ਰਬ  ਦੀ  ਕਮਾਲ ਵੇ
ਚੜ੍ਹ ਆਯਾ ਚਨ ਵਿਚ ਮਾਸ੍ਯਾ ਦੀ ਰਾਤ ਵੇ  .

ਬੇ-ਨੂਰ   ਹੋਵੇ   ਵੇਖ   ਤੈਨੂ   ਵਾਦਿਯਾਂ ,
ਗਾਲ    ਜੇ       ਗੁਲਾਲ        ਲਗਦੈ.......

ਤਵਾਡੀ ਅੰਖਾ ਜੇੜੇ ਝੀਲ ਦਾ ਕਮਲ ਵੇ ,
ਲਬ       ਬੇਮਿਸ਼ਾਲ      ਲਗ      ਦੈ......

ਸੋਣੀਏ ਸੂਨਾਖਿਯਾਂ ਕ਼ਮਾਲ ਮੁੱਦੀਯਾਰਾ,
ਆਹੋ ,ਸਾਡੇ ਕੋਲ ,ਨਾਲ-ਨਾਲ  ਨਚ ਲੈ......

                       ਉਦਯ  ਵੀਰ ਸਿੰਘ .
                        ੫/੦੫/੨੦੧੧ 


2 comments:

  1. ਬੇ-ਨੂਰ ਹੋਵੇ ਵੇਖ ਤੈਨੂ ਵਾਦਿਯਾਂ ,
    ਗਾਲ ਜੇ ਗੁਲਾਲ ਲਗਦੈ.......
    ਤਵਾਡੀ ਅੰਖਾ ਜੇੜੇ ਝੀਲ ਦਾ ਕਮਲ ਵੇ ,
    ਲਬ ਬੇਮਿਸ਼ਾਲ ਲਗ ਦੈ......


    ਬਹੁਤ ਖੂਬ ...ਇਕ ਇਕ ਸ਼ਬਦ ਦਿਲ ਸੇ ਨਿਕਲੇ ਹੁਏ ...
    ਮੁਬਾਰਿਕਾਂ...

    ReplyDelete
  2. ਉਦੈਵੀਰ ਜੀ,
    ਬਹੁਤ ਹੀ ਚੰਗਾ ਲੱਗਿਆ..ਤੁਹਾਡਾ ਨਵਾਂ ਬਲਾਗ ਪੜ੍ਹ ਕੇ।
    ਰੱਬ ਤੁਹਾਡੀ ਕਲਮ ਨੂੰ ਏਸੇ ਤਰਾਂ ਚੱਲਣ ਦੀ ਬਖਸ਼ਿਸ਼ ਦੇਵੇ।
    ਬਹੁਤ-ਬਹੁਤ ਮੁਬਾਰਕਾਂ।

    ਹਰਦੀਪ

    ReplyDelete