Wednesday, July 20, 2011

**ਰੌਲਾ -ਰੌਲਾ **



 ਰੁਲ ਗਯਿਯਾ ਅੰਖਿਯਾ,ਜਬਾਬ  ਨਯਿਯੋੰ ਮਿਲਣਾ ,                          ਨਯਿਯੋੰ
ਟੂਟੀਯਾ ਜੇ ਦਿਲ ਤਾਂ ,  ਸ਼ਬਾਬ ਨਾਯਿਯੋੰ ਮਿਲਣਾ --

ਚਾਲਿਯਾ   ਬਿਸਾਰ  , ਨਿਸਾਰ   ਸਾਡੀ    ਖੁਸ਼ਿਯਾਂ  ,
ਪਤਝੜ ਦੇ ਵਿਹ੍ਣਾ , ਬਹਾਰ  ਨਯਿਯੋੰ    ਮਿਲਣਾ --

ਸੰਗਲਾਂ      ਤੇ    ਬੰਨ੍ਹਿਯਾ   , ਫੁੱਲਾਂ  ਅਤੇ   ਡੋਡੀ ,
ਕਡਿਯਾਂ ਨੂ  ਛੱਡ ਕੇ , ਗੁਲਾਬ ਨਯਿਯੋੰ  ਮਿਲਣਾ --

ਦਿੱਲਾ ਵਿਚ ਹੂਕ ,ਹੁਣ ,ਸੁਗਾਤ   ਬਣ  ਬੈਠਿਯਾ,
ਟੂਰਯਾ    ਸਨੇਹ , ਕਰਾਰ    ਨਯੀਯੋੰ     ਮਿਲਣਾ --

ਉਡੀਆ   ਪਰਾਂਦਾ  ਹੋਰ , ਅਮ੍ਬਰਾਂ   ਨੂ  ਫੜਯਾ ,
ਛਡਯਾ  ਜੇ  ਗੁਟ ਨੂ  ,ਅਧਾਰ   ਨਯਿਯੋੰ  ਮਿਲਣਾ --

ਭਰੋਸ਼ਾ   ਕੀ   ਲਹਰਾਂ  ਦਾ , ਕਦੋਂ   ਮੁਕ    ਜਾਣਾ ,
ਕਿਸ਼ਤੀ ਨੂ  ਛਡਯਾ , ਕਿਨਾਰ ਨਯਿਯੋੰ  ਮਿਲਣਾ --

                                                 ਉਦਯ ਵੀਰ ਸਿੰਘ
                                                   ੨੦/੦੭/੨੦੧੧    

2 comments:

  1. ਟੂਟੀਯਾ ਜੇ ਦਿਲ ਤਾਂ , ਸ਼ਬਾਬ ਨਾਯਿਯੋੰ ਮਿਲਣਾ

    ਲਾਜਵਾਬ ਕਵਿਤਾ .

    ReplyDelete
  2. ਭਰੋਸ਼ਾ ਕੀ ਲਹਰਾਂ ਦਾ , ਕਦੋਂ ਮੁਕ ਜਾਣਾ ,
    ਕਿਸ਼ਤੀ ਨੂ ਛਡਯਾ , ਕਿਨਾਰ ਨਯਿਯੋੰ ਮਿਲਣਾ --
    ਲਾਜਵਾਬ ਰਚਨਾ !
    ਵਧਾਈ !

    ReplyDelete