Tuesday, September 27, 2011

ਖੈਰ

ਖੈਰ ਮੰਗਿਯਾ ,
ਖੁਦਾ ਤੋਂ 
ਨਾਹ ਸੀ ਮਿਲਿਯਾ
ਆਖਿਯਾ -
ਮੰਗੋ ਜਾ ਕੋਲ ਉਨਾ ਦੇ 
ਜਿਸਦੇ ਵਾਰੇ  ਮੰਗਿਯਾ ਮੌਤ ,
ਹੋਰ ਬਦਦੁਆ ,
ਸੀ ਉਨਾਨੁ ਕੁਬੂਲ ,ਤਵਾਡਾ 
ਹਰ ਇਕ ਅੰਦਾਜ ,
ਅਰਦਾਸ  ਕਰ  ਰਹਿਯ  ਸੀ ,
ਤੁਸਾਂ ਦੀ ਬੇ-ਇਮਾਨੀ  ਦੇ ਵਾਸਤੇ   ,
ਇਮਾਨਦਾਰੀ ਨਾਲੋਂ ---
ਕਾਯਮ ਰਹੇ ,
ਤੇਰਾ ਵਜੂਦ !
ਫ਼ਰਕ ਕਰ ਸਕੀਏ -
ਨੇਕੀ ਹੋਰ ਵੱਡ੍ਹੀ ਵਿਚੋਂ ,
ਚੰਗਾ ਅਤੇ ਮੰਦਾ ਵਿਚ  /
ਅਗਰ ਤੂ ਨਹੀਂ ,
ਤਾਂ
ਪਥਰ ਕਿਸਨੂੰ  ਸੱਟਾਂਗੀ
ਆਣ ਵਾਲੀ ਨਸ੍ਲੇੰ ,
ਚਣਾਉਗੇ  ਫੁਲ
ਕਿਸਨੁ  ?
No comments:

Post a Comment