ਕਸ਼੍ਤੀ ਸਵਾਲ ਬੇਮਿਸਾਲ ਕਰਦੀ ਨੇ .
ਮੌਜ ਤੇਰਾ ਇਰਾਦਾ ਕੀ ਹੈ ,
ਸਾਡੀ ਆਦਤ ਨਹੀਂ ਕਦੀ ਖੌਫਜਦਾ ਹੋਣਾਂ ,
ਤੁਫਾਨ ਤੋਂ ਖੇਡਣਾ ਸ਼ੌਕ ਹੈ ਸਾਡਾ--
ਕਦੀਂ ਪਿਯਾਰ ਦਾ ਨਸ਼ਾ ਪਰਵਾਨ ਹੋਵੇ ,
ਛਕ ਲੇਣਾ ਕਿਥੇ ਐਤਬਾਰ ਦਾ ਲੰਗਰ ,
ਛੱਡ ਜਾਣਗੇ ਸਾਰੇ ਜਦ ਕੱਲੀ ਰਾਹ ਵਿਚ ,
ਹੌਸਲਾ ਚਾਹਿਦਾ ਮੁੜ ਕੇ ਆਣ ਦਾ ---
ਹੰਥ ਵਿਚ ਫੂਲ ਸਬਬ ਬਣ ਦਿਸਦਾ ,
ਲਿਖਦਾ ਤਹਰੀਰ ,ਸੁਭਾਗੀ ਤਕਦੀਰ ਦਾ ,
ਕਾਂਡੀਆਂ ਦੇ ਨਾਲ ਬੀਤੀ ਔਖੀ ਜਿੰਦਗਾਨੀ ,
ਪੀਰ ਦਾ ਹਿਸਾਬ , ਬੇਸੁਮਾਰ ਕੋਣ ਪੁਛਾਦਾ ---
ਪਿਯਾਰ ਦਾ ਜਬਾਬ ਸਾਨੂ ਪਿਯਾਰ ਕਦ ਮਿਲਿਯਾ,
ਲਿਖਿਯਾ ਨਸੀਬ ਇਨਕਾਰ ਜਿੰਦਗਾਨੀ ,
ਟੂਟੀਆ ਸਨੇਹ ਕੋਣ ਆਂਖ ਵਿਚ ਚੁਕਯਾ ,
ਸ੍ਨੀਯਾ ਨਾ ਪੀਰ ਕੋਯੀ ਪੀਆਰ ਦੀ ਜੁਬਾਨੀ----
ਲਿਖ ਦੀ ਇਬਾਰਤ ਹੁਣ ,ਅਸ਼ਕਾਂ ਦੀ ਧਾਰ ਤੋਂ ,
ਚਿਹਰਾ ਕੈਨਵਸ ਸੋਣੇ ਰੰਗ ਭਰ ਦੇਣਾ ,
ਮੰਗਾਯਾ ਉਧਾਰ ਫਰਾਖ ਦਿਲ ਦੌਲਤ ,
ਸੁਨੀ , ਸੋਣੀ ਅੰਖਿਯਾਂ , ਕੁਬੂਲ ਕਰ ਲੇਣਾ ---
ਉਦਯ ਵੀਰ ਸਿੰਘ .
੧੦/੦੬/੨੦੧੧
ਹੰਥ ਵਿਚ ਫੂਲ ਸਬਬ ਬਣ ਦਿਸਦਾ ,
ReplyDeleteਲਿਖਦਾ ਤਹਰੀਰ ,ਸੁਭਾਗੀ ਤਕਦੀਰ ਦਾ ,
ਕਾਂਡੀਆਂ ਦੇ ਨਾਲ ਬੀਤੀ ਔਖੀ ਜਿੰਦਗਾਨੀ ,
ਪੀਰ ਦਾ ਹਿਸਾਬ , ਬੇਸੁਮਾਰ ਕੋਣ ਪੁਛਾਦਾ ---
ਬਹੁਤ ਹੀ ਗਹਰੇ ਅਹਿਸਾਸ...
ਤੁਫਾਨ ਤੋਂ ਖੇਡਣਾ ਸ਼ੌਕ ਹੈ ਸਾਡਾ .
ReplyDeleteਕਮਾਲ ਦੀ ਗਲ , ਸ਼ੁਕ੍ਰਿਯਾ
कश्ती सवाल बेमिसाल करती है
ReplyDeleteमौज तेरा इरादा की है ||
जबरदस्त |
पंजाबी में मैट्रिक किया था |
मौका मिला है आता रहूँगा ||
ਕਦੇ ਪਿਆਰ ਦਾ ਨਸ਼ਾ ਪਰਵਾਨ ਹੋਵੇ ,
ReplyDeleteਛਕ ਲੈਣਾ ਕਿਤੇ ਵਿਸ਼ਵਾਸ ਦਾ ਲੰਗਰ ,
ਛੱਡ ਜਾਣਗੇ ਸਾਰੇ ਜਦ ਸੁੰਨੇ ਰਾਹਾਂ ਵਿੱਚ ,
ਹੌਸਲਾ ਚਾਹੀਦਾ ਮੁੜ ਕੇ ਆਉਣ ਦਾ ---
ਬਹੁਤ ਹੀ ਵਧੀਆ ਜਜ਼ਬਾਤ ਤੇ ਖਿਆਲ ਨੇ ਉਦੈਵੀਰ ਜੀ ਤੁਹਾਡੇ !
ਹਰਦੀਪ