Friday, June 10, 2011

ਫਰਾਖ



ਕਸ਼੍ਤੀ ਸਵਾਲ ਬੇਮਿਸਾਲ ਕਰਦੀ  ਨੇ .
   ਮੌਜ    ਤੇਰਾ     ਇਰਾਦਾ     ਕੀ     ਹੈ   ,
     ਸਾਡੀ ਆਦਤ ਨਹੀਂ ਕਦੀ ਖੌਫਜਦਾ ਹੋਣਾਂ ,
        ਤੁਫਾਨ   ਤੋਂ    ਖੇਡਣਾ   ਸ਼ੌਕ   ਹੈ   ਸਾਡਾ--

ਕਦੀਂ ਪਿਯਾਰ ਦਾ ਨਸ਼ਾ ਪਰਵਾਨ ਹੋਵੇ ,
  ਛਕ ਲੇਣਾ ਕਿਥੇ ਐਤਬਾਰ  ਦਾ  ਲੰਗਰ ,
   ਛੱਡ ਜਾਣਗੇ ਸਾਰੇ ਜਦ ਕੱਲੀ ਰਾਹ ਵਿਚ ,
       ਹੌਸਲਾ   ਚਾਹਿਦਾ   ਮੁੜ   ਕੇ  ਆਣ   ਦਾ ---


ਹੰਥ ਵਿਚ ਫੂਲ ਸਬਬ ਬਣ ਦਿਸਦਾ ,
   ਲਿਖਦਾ  ਤਹਰੀਰ ,ਸੁਭਾਗੀ ਤਕਦੀਰ ਦਾ ,
     ਕਾਂਡੀਆਂ   ਦੇ ਨਾਲ ਬੀਤੀ ਔਖੀ ਜਿੰਦਗਾਨੀ ,
        ਪੀਰ ਦਾ ਹਿਸਾਬ ,  ਬੇਸੁਮਾਰ  ਕੋਣ  ਪੁਛਾਦਾ ---

ਪਿਯਾਰ ਦਾ ਜਬਾਬ ਸਾਨੂ ਪਿਯਾਰ ਕਦ ਮਿਲਿਯਾ,
    ਲਿਖਿਯਾ    ਨਸੀਬ      ਇਨਕਾਰ      ਜਿੰਦਗਾਨੀ ,
        ਟੂਟੀਆ   ਸਨੇਹ   ਕੋਣ   ਆਂਖ   ਵਿਚ    ਚੁਕਯਾ ,
         ਸ੍ਨੀਯਾ  ਨਾ ਪੀਰ   ਕੋਯੀ  ਪੀਆਰ   ਦੀ    ਜੁਬਾਨੀ----


ਲਿਖ ਦੀ ਇਬਾਰਤ ਹੁਣ ,ਅਸ਼ਕਾਂ ਦੀ ਧਾਰ ਤੋਂ ,
    ਚਿਹਰਾ   ਕੈਨਵਸ   ਸੋਣੇ   ਰੰਗ   ਭਰ    ਦੇਣਾ ,
       ਮੰਗਾਯਾ    ਉਧਾਰ    ਫਰਾਖ    ਦਿਲ      ਦੌਲਤ ,
           ਸੁਨੀ  ,  ਸੋਣੀ    ਅੰਖਿਯਾਂ  , ਕੁਬੂਲ  ਕਰ  ਲੇਣਾ ---

                                               ਉਦਯ  ਵੀਰ ਸਿੰਘ .
                                                 ੧੦/੦੬/੨੦੧੧


   

4 comments:

  1. ਹੰਥ ਵਿਚ ਫੂਲ ਸਬਬ ਬਣ ਦਿਸਦਾ ,
    ਲਿਖਦਾ ਤਹਰੀਰ ,ਸੁਭਾਗੀ ਤਕਦੀਰ ਦਾ ,
    ਕਾਂਡੀਆਂ ਦੇ ਨਾਲ ਬੀਤੀ ਔਖੀ ਜਿੰਦਗਾਨੀ ,
    ਪੀਰ ਦਾ ਹਿਸਾਬ , ਬੇਸੁਮਾਰ ਕੋਣ ਪੁਛਾਦਾ ---


    ਬਹੁਤ ਹੀ ਗਹਰੇ ਅਹਿਸਾਸ...

    ReplyDelete
  2. ਤੁਫਾਨ ਤੋਂ ਖੇਡਣਾ ਸ਼ੌਕ ਹੈ ਸਾਡਾ .

    ਕਮਾਲ ਦੀ ਗਲ , ਸ਼ੁਕ੍ਰਿਯਾ

    ReplyDelete
  3. कश्ती सवाल बेमिसाल करती है
    मौज तेरा इरादा की है ||
    जबरदस्त |
    पंजाबी में मैट्रिक किया था |
    मौका मिला है आता रहूँगा ||

    ReplyDelete
  4. ਕਦੇ ਪਿਆਰ ਦਾ ਨਸ਼ਾ ਪਰਵਾਨ ਹੋਵੇ ,
    ਛਕ ਲੈਣਾ ਕਿਤੇ ਵਿਸ਼ਵਾਸ ਦਾ ਲੰਗਰ ,
    ਛੱਡ ਜਾਣਗੇ ਸਾਰੇ ਜਦ ਸੁੰਨੇ ਰਾਹਾਂ ਵਿੱਚ ,
    ਹੌਸਲਾ ਚਾਹੀਦਾ ਮੁੜ ਕੇ ਆਉਣ ਦਾ ---

    ਬਹੁਤ ਹੀ ਵਧੀਆ ਜਜ਼ਬਾਤ ਤੇ ਖਿਆਲ ਨੇ ਉਦੈਵੀਰ ਜੀ ਤੁਹਾਡੇ !

    ਹਰਦੀਪ

    ReplyDelete